Posts

Showing posts from October, 2019
Image
         ਸਮੇਂ ਸਮੇਂ ਬਦਲਦੇ ਸਾਧਨਾਂ ਦੇ ਪ੍ਰਭਾਵ ਥੱਲੇ ਆਉਂਦੀ ਰਹੀ ਪੰਜਾਬੀ ਗਾਇਕੀ ਸੰਗੀਤ ਅਤੇ ਗਾਇਕੀ ਨੂੰ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ ਇਹ ਜਿੱਥੇ ਮਨਪ੍ਰਚਾਵੇ ਅਤੇ ਖੁਸ਼ੀਆਂ ਮਨਾਉਣ ਦਾ ਵਧੀਆ ਸਾਧਨ ਹੈ ਉੱਥੇ ਇਹ ਮਨੁੱਖ ਨੂੰ ਹਰ ਤਰਾਂ ਦੇ ਤਣਾਅ ਤੋਂ ਵੀ ਮੁਕਤੀ ਦਿਵਾਂਉਂਦੀ ਹੈ । ਪੰਜਾਬੀ ਗਾਇਕੀ ਨੇ ਹੁਣ ਤੱਕ ਕਈ ਉਤਰਾਅ ਚੜਾਅ ਵੇਖੇ ਹਨ । ਇਹ ਸਮੇਂ ਸਮੇਂ ਤੇ ਬਦਲਦੀ ਰਹੀ ਹੈ । ਜਿਉਂ ਜਿÀਂ ਸਮਾਂ ਬਦਲਦਾ ਗਿਆ ਇਸ ਦੇ ਨਾਲ ਪੰਜਾਬੀ ਗਾਇਕੀ ਵੀ ਬਦਲਦੀ ਗਈ । ਸਮੇਂ ਦੇ ਨਾਲ ਨਾਲ  ਲੋਕਾਂ ਕੋਲ ਜਿਵੇਂ ਜਿਵੇਂ ਆਮਦਨ ਦੇ ਸਾਧਨ ਵਧਣ ਦੇ ਨਾਲ ਨਾਲ ਹੋਰ ਸੁੱਖ ਸਹੂਲਤਾਂ ਤੇ ਸਾਧਨ ਆਉਂਦੇ ਗਏ ਤਿÀੁਂ ਤਿਉਂ ਇਨਾਂ ਦਾ ਰੰਗ ਪੰਜਾਬੀ ਗਾਇਕੀ ਨੂੰ ਚੜਦਾ ਗਿਆ । ਤੂੰਬੀ ,ਢੋਲਕ , ਅਲਗੋਜ਼ਿਆਂ ਅਤੇ ਹਰਮੋਨੀਅਮ ਤੋਂ ਸ਼ੁਰੂ ਹੋਈ ਇਹ ਗਾਇਕੀ ਅੱਜ ਬਿਜਲਈ ਸਾਜਾਂ ਤੋਂ ਹੁੰਦੀ ਹੋਈ ਕੰਪਿਊਟਰੀਕਰਨ ਤੱਕ ਪਹੁੰਚ ਚੁੱਕੀ ਹੈ । ਅਜੋਕੀ ਗਾਇਕੀ ਭਾਵੇਂ ਹਵਾਈ ਕਿਲਿਆਂ ਅਤੇ ਸਚਈ ਤੋਂ ਕੋਹਾ ਦੂਰ ਸੁਪਨਈ ਦੁਨੀਆਂ ਦੇ ਵਿਸ਼ਿਆਂ ਨਾਲ ਲਬਰੇਜ਼ ਹੋ ਕੇ ਸਭ ਨੂੰ ਸ਼ਰਮਸ਼ਾਰ ਕਰ ਰਹੀ ਏ ਪਰ ਪੁਰਾਣੇ ਸਮਿਆਂ ਦੀ ਗਾਇਕੀ ਵਿੱਚਲੀ ਵਿਸ਼ਾ ਵਸਤੂ ਅਤੇ ਤੱਥ ਇਸ ਗਾਇਕੀ ਨੂੰ ਜਿੱਥੇ ਚਾਰ ਚੰਨ• ਲਾਉਂਦੇ ਸਨ ਉੱਥੇ ਲੋਕਾਂ ਉਨਾਂ ਗੀਤਾਂ ਤੇ ਗਾਇਕਾਂ ਨੂੰ ਵੀ ਰੱਜਵਾਂ ਪਿਆਰ ਦਿੰਦੇ ਸਨ ।  ਪੰਜਾਬੀ ਗਾਇਕੀ ਦੇ ਪਿਛੋਕੜ ਵੱਲ ਝਾਤ ਮਾਰਿਆਂ ਇਸ ਦਾ ਪ੍ਰਮ...